Thursday 2 February 2017

ਅਣਜਾਣ ਪੂਣੇ ਚ ਇਹਨੀਆਂ ਵੱਡੀਆਂ ਗਲਤੀਆਂ

ਗੁਰੂ ਸਾਹਿਬ ਜੀ ਨੂੰ ਮਨੁੱਖੀ ਦੇਹੀ 'ਚ ਆਮ ਸਮਝਣਾ , ਉਹਨਾਂ ਦੇ ਕਮਾਈ ਦੇ ਅੰਦਾਜ਼ੇ ਲਾਉਣੇ , ਗੁਰਬਾਣੀ ਦੀ ਉਧਾਹਰਣਾਂ ਦੇ ਸਮਝਾਉਣਾ ... ਪਤਾ ਨਹੀਂ ਕਿਉਂ ਤਹਾਨੂੰ ਇੱਕ ਦਿਸ਼ਾ ਦਾ ਗਿਆਨ ਹੋਇਆ ਹੈ , ਪਰ ਤੁਸੀਂ ਭੁੱਲ ਗਏ ਦਸਮ ਗ੍ਰੰਥ ਦਾ ਖੰਡਨ ਤਾਂ ਕਰ ਦਿੱਤਾ ਗੁਰਬਾਣੀ 'ਚ ਕਈ ਕੁਝ ਨਕਾਰ ਦਿੱਤਾ । ਗੁਰਬਾਣੀ ਬਹੁਤ ਡੂੰਘੀ ਹੈ ਇਸ ਦੇ ਨਿਰਣੈ ਨਾ ਕਰਿਆ ਕਰੀਏ , ਹਾਂ ਗੁਰ ਕਹੈ ਉਹ ਕਾਰ ਕਮਾਵਣੀ ਹੈ ।
ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥
ਮ:1
ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥
ਮ:3
ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥
ਮ:1
ਹੁਣ ਇਹ ਵੀ ਨਹੀਂ , ਹੋਰ ਉਧਾਹਰਣ ਵੀ ਹਨ ...
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
ਮ:3
ਡਰ ਹੀ ਲੱਗਣ ਲੱਗ ਪਿਆ ਵਿਦਵਾਨੀ ਮੱਤ ਤੋਂ .. ਅਣਜਾਣ ਪੂਣੇ ਚ ਇਹਨੀਆਂ ਵੱਡੀਆਂ ਗਲਤੀਆਂ ।

No comments:

Post a Comment