Thursday 2 February 2017

ਮੈਂ ਮਿਸ਼ਨਰੀ ਵਿਰੋਧੀ ਨਹੀ..

ਮੈਂ ਮਿਸ਼ਨਰੀ ਵਿਰੋਧੀ ਨਹੀ..

ਚੰਗੇ ਮਿਸ਼ਨਰੀ ਜਿਵੇ ਕਿ ਪ੍ਰੋ ਸਾਹਿਬ ਸਿੰਘ,ਗਿ: ਪਿੰਦਰਪਾਲ ਸਿੰਘ ਜੀ ਤੇ ਹੋਰ ਵੀ ਕੲੀ ਮਿਸ਼ਨਰੀ ਵਿਦਵਾਨ ਸਤਿਕਾਰ ਯੋਗ ਹਨ ,ਪਰ ਹੁਣ ਜੰਮੇ ਮਿਸ਼+ਨਾਰੀਅਾਂ ਨੇ ਹਦ ਟੱਪ ਤੀ,
੧-ਗੁਰੂ ਸਾਹਿਬ ਦਾ ਦਿਤਾ ਬਾਣਾ ਿੲਹਨਾਂ ਨੂੰ ਫਰਾਕ ਲਗਦਾ,...

੨-ਵਾਹਿਗੁਰੂ ਗੁਰ ਮੰਤ੍ਰ ਦਾ ਜਾਪ ਕੁੱਤੇ ਦਾ ਭੌਕਣਾ...

੩-ਕਿਰਪਾਨ ਜਨੇਹੂ ਲਗਦੀ...

੪-ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਨਿੰਦਾ ੲੇ ਕਰਦੇ...

੫- ਧਨੋਲੇ , ਕਾਲੇ ਅਫਗਾਨੇ ,ਦਰਸ਼ਨ ਰਾਗੀ ਅਤੇ ਿਦਲਗੀਰ ਜੈਸੇ ਬਲਾਤਕਾਰੀ ਅਸ਼ਲੀਲ ਅਾਪ ਨੇ ਪਰ ਗੁਰੂ ਕੀ ਬਾਣੀ ਪ੍ਰਤੀ ਦੁਰਬਾਕ ਬੋਲਦੇ ਨੇ...

੬-ਿੲਤਹਾਸ ਤੇ ਸ਼ੰਕੇ, ਸਰੋਵਰ ਤੇ ਸ਼ੰਕੇ ਮਰਯਾਦਾ ਤੇ ਸ਼ੰਕੇ, ਸ਼ਹੀਦਾਂ ਤੇ,ਸ਼ਹੀਦੀ ਤੇ ਸ਼ੰਕੇ..

੭ ਗੁਰਬਾਣੀ ਦੇ ਬੇਅਦਬੀ ਉਹੀ ਕਰ ਸਕਦਾ ਜਿਸ ਦੇ ਦਿਲ ਵਿੱਚ ਸਤਿਕਾਰ ਨਾ ਹੋਵੇ ,
ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕਿਸੇ ਵੀ ਧਰਮ ਦਾ ਨਿਰਾਦਰ ਨਹੀ ਕਰ ਸਕਦਾ ਪਰ ਮਿਸਨਰੀ ਲਾਣਾ ਉਹ ਅਖੌਤੀ ਸਿੱਖ ਨੇ ਜੋ ਗੁਰੂ ਗ੍ੰਥ ਸਾਹਿਬ ਨੂੰ ਇਕ ਕਿਤਾਬ ਵਾਗ ਮੰਨਦੇ ਨੇ ਉਦਾਹਰਣ ਵਜੋਂ ਹਰਨੇਕ ਨਿਊਜੀਲੈਂਡ, ਦਰਸ਼ਨ ਰਾਗੀ ਤੇ ਇਹਨਾਂ ਦੇ ਚੇਲੇ

੮-ਦਰਬਾਰ ਸਾਹਿਬ ਿੲੰਨਾ ਲੲੀ ਸਿਰਫ ਿੲਮਾਰਤ ਹੈ ਤੇ ਸਰੋਵਰ ਛੱਪੜ...
ਜਿਸ ਥਾਲੀ ਚ ਖਾਂਦੇ ਨੇ ੳੁਸੇ ਚ ਛੇਦ ਕਰਦੇ ਨੇ ....ਤਰਕ ਕਰਨੀ ਠੀਕ ਹੈ ਝੂਠੇ ਡੇਰਿਆ ਦੇ ਖ਼ਿਲਾਫ਼ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜ ਕਿ ਆਪਣੇ ਨਾਲ ਜੋੜ ਰਹੇ ਹੋਣ ਪਰ ਤਰਕ ਦੇ ਬਹਾਨੇ ਆਪਣੇ ਹੀ ਿੲਤਹਾਸ ਤੇ ਉੰਗਲਾ ਚੁਕਣੀਆ ਇਹ ਸਹੀ ਨਹੀ...
ਸਮਝ ਨਹੀ ਅਾਂੳੁਦੀ ਕਿ ਇਸ ਨੂੰ ਬੇਵਕੂਫੀ ਕਹਾਂ ਜਾ ਸਾਜਿਸ਼...???

No comments:

Post a Comment